ਕਾਫੀ ਸਮੇਂ ਤੋਂ ਵੀਰ ਪਰਤਾਪ ਸਿੰਘ ਤੇ ਨਛਾੱਤਰ ਸਿੰਘ ਆਪਨੀ ਪੰਥਕ ਐਲਬੰਬ ' ਅਸੀ ਪੰਥ ਦੇ ਆਸ਼ਕ ਹਾਂ 'ਲਈ ਆਪੀਲ ਕਰ ਰਿਹਾ ਹੈ ਕਈ ਪੰਥਕ ਆਗੂਆਂ ਨੇ ਮਦਦ ਲਈ ਹਾਂ ਵੀ ਕੀਤੀ ਪਰ ਫਿਰ ਮੁੜ ਕੋਈ ਜੁਆਬ ਨੀ ਦਿਤਾ ਇਕ ਪਾਸੇ ਨੌਜਵਾਨਾ ਤੇ ਕੌਮੀਂ ਫਰਜਾਂ ਤੂੰ ਮੁਨਕਰ ਹੋਨ ਦਾ ਦੋਸ਼ ਲਾਇਆ ਜਾਂਦਾ ਹੈ ਦੁਜੇ ਪਾਸੇ ਜੋ ਨੌਜਵਾਨ ਖੁਲ ਕੇ ਕੌਮੀਂ ਹੱਕਾਂ ਅਵਾਜ਼ ਉਠਾ ਰਹੇ ਹਨ ਉਨਾ ਦਾ ਸਾਥ ਹੀ ਨਹੀਂ ਦਿਤਾ ਜਾ ਰਿਹਾ ਜੰਮੂ ਦੇ ਵੀਰਾਂ ੧੧ ੦੦੦ ਰੁ{ਗਿਆਰਾਂ ਹਜਾਰ ਰੁ:} ਇੱਕਠੇ ਕਰਕੇ ਇਸ ਵੀਰ ਨੂੰ ਦਿਤੇ ਹਨ ਜੇ ਹੋਰ ਕੁਝ ਵੀਰ ਭੈਣ ਵੀ ਇਸ ਵੀਰ ਦੀ ਇਸ ਐਲਬੰਬ " ਅਸੀ ਪੰਥ ਕੌਮ ਦੇ ਆਸ਼ਕ ਹਾਂ " ਨੂੰ ਤਿਆਰ ਕਰਣ ਵਿਚ ਥੌੜਾ ਥੋੜਾਂ ਸਹਿਯੋਗ ਕਰ ਦੇਣ ਤਾਂ ਸਾਬਤ ਸੂਰਤ ਗਾਇਕਾਂ ਨਾਲ ਬਾਕੀਆਂ ਤੇ ਵੀ ਅਸਰ ਹੋਵੇਗਾ। ਪਿੱਛਲੇ ਕੁਝ ਸਮੇਂ ਤੋਂ ਕੌਂਮੀਂ ਦੁਖਾਂਤ ਤੇ ਸਿੱਖ ਮਸਲਿਆਂ ਤੇ ਕਈਂ ਗਾਇਕ ਆਪਣੀ ਹਾਜ਼ਰੀ ਲਗਵਾ ਚੁਕੇ ਹਨ ਜਿਣਾਂ ਵਿਚ ਬੱਬੂ ਮਾਨ ਰਾਜ਼ ਕਾਕੜਾ ਹਰਜੀਤ ਹਰਮਨ ਆਦਿ ਗਾਇਕਾਂ ਨੇ ਲੋਕਾਂ ਨੂੰ ਹਲੂਣਾ ਦਿਤਾ ਹੈ ਹੁਣ ਇਕ ਨਵੀਂ ਅਵਾਜ਼ ਸ.ਪਰਤਾਪ ਸਿੰਘ ਤੇ ਨਛਾੱਤਰ ਸਿੰਘ ਵਲੋਂ ਸਿੱਖ ਮੰਗਾਂ,ਸਿੱਖ ਮਸਲਿਆਂ,ਸਿੱਖ ਆਗੂਆਂ ਅਤੇ ਕੁਝ ਚੜਦੀਕਲਾ ਵਾਲੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਤੇ ਦਸਤਕ ਦੇਣ ਦੀ ਤਿਆਰੀ ਕੀਤੀ ਹੈ।ਪਰਤਾਪ ਸਿੰਘ ਦੀ ਐਲਬਮ ਵਿਚ ਖ਼ਾਲਸਾ ਰਾਜ ਕਿਹੋ ਜੇਹਾ ਹੋਵੇਗਾ ਅਤੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਸਿੱਖ ਰੋਲ ਮਾਡਲ ਵਜੋਂ ਦਰਸਾਇਆ ਗਿਆ ਹੈ ,ਪਤਰਕਾਰ ਜਰਨੈਲ ਸਿੰਘ ਵਲੋਂ ਮਾਰੇ ਗਏ ਬੂਟ ਨੂੰ ਵੀ ਗੀਤਾਂ ਵਿਚ ਸ਼ਾਮਲ ਕੀਤਾ ਗਿਆ ਹੈ ਇਸ ਦੇ ਨਾਲ ਹੀ ਆਖੋਤੀ ਵਿਦਵਾਨਾ ਵਲੋਂ ਕੀਤੇ ਜਾ ਰਹੇ ਹਮਲਿਆਂ,ਆਖੌਤੀ ਆਗੂਆਂ ਦੀ ਨਲਾਇਕੀਆਂ,ਹਾਕਮਾਂ ਦੇ ਜੁਲਮ ਤੇ ਫਿਰ ਵੀ ਪੰਥ ਖਾਲਸਾ ਦੀ ਚੜਦੀਕਲਾ ਨੂੰ ਪੇਸ਼ ਕੀਤਾ ਗਿਆ ਹੈ।ਆਡੀਉ ਰਿਕਾਡਿੰਗ ਹੋ ਚੁਕੀ ਹੈ ਪਰ ਵੀਡੀਉ ਆਰਥਕ ਤੰਗੀ ਕਾਰਣ ਤਿਆਰ ਨਹੀਂ ਹੋ ਪਾ ਰਹੀ ਇੱਥੋ ਤਕ ਕਿ ਕਈਂ ਕੰਪਨੀਆਂ ਨੇ ਕੈਸਿਟ ਨੂੰ ਤਿਆਰ ਕਰਣ ਤੋਂ ਸਾਫ ਇੰਨਕਾਰ ਕਰ ਦਿਤਾ ਹੁਣ ਇਕ ਕੰਪਨੀ ਨੇ ਸਾਥ ਦਿਤਾ ਹੈ ਹੁਣ ਪੰਥਕ ਜੱਥੇਬੰਦੀਆਂ ਤੇ ਸੁਸਾਇਟੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਸਾਬਤ ਸੂਰਤ ਗਾਇਕ ਪਰਤਾਪ ਸਿੰਘ ਦੀ ਹਰ ਪਖੋਂ ਸਹਾਇਤਾ ਕਰਨ। ਜੇ ਹਰ ਪੱਖੋ ਨਿਰਾਸ਼ ਹੋਕੇ ਇਹ ਨੌਜਵਾਨ ਵੀ ਕੌਂਮੀ ਗਾਇਕੀ ਨੂੰ ਛੱਡਕੇ ਅਸ਼ਲੀਲ ਗਾਇਕੀ ਵੱਲ ਨਿਕਲ ਗਏ ਤਾਂ ਦੋਸ਼ੀ ਕੌਣ ਹੋਵੇਗਾ? ਪਰਤਾਪ ਸਿੰਘ ਤੇ ਨਛੱਤਰ ਸਿੰਘ ਦਾ ਸੰਪਰਕ ਨੰਬਰ ਹੈ :-{009184374 77079 )
ਫਿਰ ਬੇਨਤੀ ਕਰਦਾ ਹਾਂ ਕਿ ਸਭ ਸਿੱਖ ਸੰਸਥਾਵਾਂ ਮੇਰੀ ਮੱਦਦ ਕਰੋ ਜੀ
ਆਪ ਜੀ ਦਾ ਸ਼ੁਭ ਚਿੰਤਕ ,,
ਪ੍ਰਤਾਪ ਸਿੰਘ