ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵਿਸ਼ਵ ਚੈਂਪੀਅਨ ਸਿੱਪ ਜੇਤੂ ਵੇਟਲਿਫਟਰ ਸ੍ਰੀ ਤੀਰਥ ਰਾਮ ਨੂੰ ਲੁਧਿਆਣਾਂ ਪਾਵਰ ਲਿਫਟਿੰਗ ਐਸੋਸੀਏਸ਼ਨ ਦਾ ਪੈਟਰਨ ਇਨ ਚੀਫ ਬਣਾਇਆ ਗਿਆ ਹੇ ।
ਲੁਧਿਆਣਾਂ ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਨਿਯੁਕਤੀ ਪੱਤਰ ਪ੍ਰੈਸ ਨੂੰ ਜਾਰੀ ਕਰਦਿਆਂ ਤੀਰਥ ਨੇ ਦੱਸਿਆਂ ਕਿ ਉਹਨਾਂ ਨੂੰ ਦਿੱਤੀ ਇਹ ਸੇਵਾ ਲਈ ਜਿਥੇ ਉਹ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹਨ ਉਥੇ ਇਸ ਜਿੰਮੇਂਬਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ।