Showing posts with label ਖੁਰਮੀ ਹਿੰਮਤਪੁਰਾ. Show all posts
Showing posts with label ਖੁਰਮੀ ਹਿੰਮਤਪੁਰਾ. Show all posts

ਬੁੱਧ ਧਰਮ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਹਿਤ ਵਿਸ਼ਾਲ ਸਮਾਗਮ ਦਾ ਆਯੋਜਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਬੁੱਧ ਧਰਮ ਦੇ ਪੈਰੋਕਾਰਾਂ ਵੱਲੋਂ ਮਾਈਕਲ ਕਰਾਫਟ ਥੀਏਟਰ ਡਲਵਿਚ ਵਿਖੇ Ḕਦ ਗ੍ਰੇਟ ਮਹਾਕਲਾḔ ਦੀ ਪੇਸ਼ਕਸ਼ ਸਮਾਗਮ "ਸੇਕਰਡ ਹਿਮਾਲਿਆ" ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਹਿਮਾਲਿਆ ਪਰਬਤ ਦੀਆਂ ਜੜ੍ਹਾਂ Ḕਚ ਵਸਦੇ ਕਲਾਕਾਰਾਂ ਵੱਲੋਂ ਉੱਥੋਂ ਦੇ ਸੱਭਿਆਚਾਰ, ਰਹਿਣ ਸਹਿਣ ਨੂੰ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਰੂਪਮਾਨ ਕੀਤਾ ਗਿਆ। ਕਲਾਕਾਰਾਂ ਨੇ ਸੁਨੇਹਾ ਦਿੱਤਾ ਕਿ ਜੇ ਅਸੀਂ ਆਪਣੇ ਸਰੀਰ ਅਤੇ ਮਨ Ḕਤੇ ਇਸ ਤਰ੍ਹਾਂ ਕਾਬੂ ਪਾ ਲਈਏ ਕਿ ਅਸੀਂ ਦੂਜਿਆਂ ਦਾ ਨੁਕਸਾਨ ਕਰਨ ਦੀ ਬਜਾਏ ਉਹਨਾਂ ਦੀ ਮਦਦ ਕਰੀਏ। ਅਸੀਂ ਆਪਣੇ ਮਨ ਵਿੱਚ ਐਨੀ ਸਿਆਣਪ ਪੈਦਾ ਕਰ ਲਈਏ ਤਾਂ ਸਹਿਜੇ ਹੀ ਆਪਣੀਆਂ