Showing posts with label ਖਬਰ*ਜਗਸੀਰ ਧਾਲੀਵਾਲ ਨੰਗਲ. Show all posts
Showing posts with label ਖਬਰ*ਜਗਸੀਰ ਧਾਲੀਵਾਲ ਨੰਗਲ. Show all posts
ਸ਼ਿਵਚਰਨ ਜੱਗੀ ਕੁੱਸਾ ਦੀ ਨਿਧੜਕ ਪੱਤਰਕਾਰ ਜਤਿੰਦਰ ਪੰਨੂ ਨਾਲ ਯਾਦਗਾਰੀ ਮਿਲਣੀ
ਲੰਡਨ: (ਜਗਸੀਰ ਧਾਲੀਵਾਲ ਨੰਗਲ) ਪਿਛਲੇ ਸ਼ਨੀਵਾਰ ਨੂੰ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱ
ਸਾ ਜੀ ਸੰਸਾਰ ਭਰ ਵਿਚ ਚਰਚਿਤ ਪੱਤਰਕਾਰ ਵਜੋਂ ਜਾਣੇ ਜਾਂਦੇ ਸ੍ਰੀ ਜਤਿੰਦਰ ਪੰਨੂ ਨੂੰ ਮਿਲੇ, ਜਿੱਥੇ ਉਹਨਾਂ ਨੇ ਪੰਜਾਬ ਸਿਆਸਤ ਤੋਂ ਲੈ ਕੇ ਕੁਝ ਧਾਰਮਿਕ ਮਸਲਿਆਂ 'ਤੇ ਸ੍ਰੀ ਜਤਿੰਦਰ ਪੰਨੂ ਨਾਲ ਵਿਚਾਰ ਵਟਾਂਦਰਾ ਕੀਤਾ। ਸ੍ਰੀ ਜਤਿੰਦਰ ਪੰਨੂ ਇੰਗਲੈਂਡ ਦੇ 'ਮਿੰਨ੍ਹੀ ਪੰਜਾਬ' ਵਜੋਂ ਜਾਣੇ ਜਾਂਦੇ ਸ਼ਹਿਰ ਸਾਊਥਾਲ ਵਿਖੇ ਇਕ ਸ਼ਾਦੀ ਸਮਾਗਮ ਵਿਚ ਸ਼ਾਮਲ ਹੋਣ ਲਈ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ
ਵੁਲਵਰਹੈਂਪਟਨ ਖੇਡ ਮੇਲੇ ਦੀ ਝੰਡੀ ਸਲੋਹ ਦੀ ਟੀਮ ਨੇ ਪੁੱਟੀ।
'ਗੱਲਾ ਬਹੂਆ' ਬੈਸਟ ਧਾਵੀ ਤੇ 'ਸੰਦੀਪ ਨੰਗਲ ਅੰਬੀਆਂ' ਬੈਸਟ ਜਾਫੀ ਐਲਾਨੇ। 
ਲੰਡਨ -(ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ) ਪੰਜਾਬ ਯੂਨਾਈਟਿਡ ਸਪੋਰਟਸ ਕਲੱਬ ਅਤੇ ਸਿੱਖ ਟੈਂਪਲ ਕਬੱਡੀ ਕਲੱਬ ਵੁਲਵਰਹੈਂਪਟਨ ਵੱਲੋਂ ਇੰਗਲੈਂਡ ਕਬੱਡੀ ਕੱਪਾਂ ਦੀ ਲੜੀ ਤਹਿਤ ਹੋਏ ਖੇਡ ਮੇਲੇ ਨੂੰ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਸਾਊਥਾਲ ਖੇਡ ਮੇਲੇ ਦਾ ਕੱਪ ਜਿੱਤਕੇ ਬਹਾਦਰ ਸ਼ੇਰਗਿੱਲ, ਮਹਿੰਦਰ ਸਿੰਘ ਮੌੜ, ਮੇਜਰ ਗਾਖਲ, ਸੁਖਜਿੰਦਰ ਬੈਂਸ, ਬਿੰਦਰ ਮਾਹਲ, ਮੋਹਣ ਸਿੰਘ ਮੋਹਣਾ, ਰਘਬੀਰ ਬੈਂਸ, ਗੈਰੀ ਹੀਰ, ਸੀਰਾ ਔਲਖ ਵਰਗੇ ਹੁਣ ਆਪਣੇ ਘਰ ਦਾ ਕੱਪ ਵੀ ਘਰ Ḕਚ ਹੀ ਰੱਖਣ ਲਈ ਆਸਵੰਦ ਸਨ। ਖੇਡ ਮੇਲੇ ਦੌਰਾਨ ਕੀਤੇ ਪੁਖਤਾ ਪ੍ਰਬੰਧ ਮੂੰਹੋਂ ਬੋਲਦੇ ਸਨ। ਖੇਡ ਮੇਲੇ ਦਾ ਪਹਿਲਾ ਮੈਚ ਕਵੈਂਟਰੀ ਤੇ ਟਿਲਫੋਰਡ ਦੀਆਂ ਟੀਮਾਂ ਦਰਮਿਆਨ ਹੋਇਆ। ਜਿਸ ਵਿੱਚ ਕਵੈਂਟਰੀ ਦੇ ਚੋਬਰ 42æ5-32 ਦੇ ਵੱਡੇ ਫ਼ਰਕ ਨਾਲ ਜੇਤੂ ਰਹੇ। ਹੇਜ਼ ਤੇ ਟਿਲਫੋਰਡ+ਵੁਲਵæ ਦੇ ਮੁਕਾਬਲੇ 'ਚ ਜੀਤ ਤੂਤ, ਧਨਵੰਤ ਸਾਫੂਵਾਲੀਆ, ਬਾਜਾ ਮੱਲਣ ਵਰਗਿਆਂ

ਸਾਊਥਾਲ ਕਬੱਡੀ ਖੇਡ ਮੇਲਾ ਮਿੱਠੀਆਂ ਕੌੜੀਆਂ ਯਾਦਾਂ ਛੱਡਦਾ ਸੰਪੰਨ
ਲੰਡਨ- ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵਲਾਇਤ ਵਿੱਚ ਪ੍ਰਫੁੱਲਤ ਕਰਨ ਦੇ ਮਨਸ਼ੇ ਨਾਲ ਹੋ ਰਹੇ ਇੰਗਲੈਂਡ ਕਬੱਡੀ ਕੱਪਾਂ ਦੀ ਲੜੀ ਤਹਿਤ ਛੇਵੇਂ ਖੇਡ ਮੇਲੇ ਦਾ ਆਯੋਜਨ ਸਿੰਘ ਸਭਾ ਸਪੋਰਟਸ ਕਲੱਬ ਸਾਊਥਾਲ (ਰਜਿ:) ਦੇ ਉੱਦਮਾਂ ਨਾਲ ਕਲੱਬ ਆਗੂ ਬਿੱਲੂ ਖਹਿਰਾ, ਕੰਮਾ ਔਜਲਾ, ਪ੍ਰਭਜੋਤ ਬਿੱਟੂ ਮੋਹੀ, ਮੋਨਾ ਗਿੱਲ, ਬਲਬੀਰ ਰਣੀਆਂ, ਕੇਵਲ ਰਣਦੇਵਾ, ਇੰਦਰਜੀਤ ਬੱਲ, ਬਲਜੀਤ ਮੱਲ੍ਹੀ, ਪਾਲੀ ਢਿੱਲੋਂ, ਰਣਜੀਤ ਢੰਡਾ, ਰਣਜੀਤ ਸੈਂਹਭੀ, ਕੇਸਰ ਧਾਲੀਵਾਲ, ਗਾਇਕ ਬਲਦੇਵ ਬੁੱਲਟ ਆਦਿ ਦੀ ਯੋਗ ਅਗਵਾਈ ਵਿੱਚ ਕਰੈਨਫੋਰਡ ਦੇ ਖੇਡ ਮੈਦਾਨਾਂ ਵਿੱਚ ਕੀਤਾ ਗਿਆ।
ਟਿਲਫੋਰਡ+ਵੁਲਵ. ਨੇ ਬਾਰਕਿੰਗ ਕਬੱਡੀ ਕੱਪ ਵੀ ਆਪਣੀ ਝੋਲੀ ਪੁਆਇਆ
ਗ੍ਰੇਵਜੈਂਡ ਦੇ ਕਬੱਡੀ ਮੇਲੇ 'ਚ ਦੇਖਣ ਨੂੰ ਮਿਲੇ 'ਸਾਨ੍ਹਾ ਦੇ ਭੇੜ' ਵਰਗੇ ਕਬੱਡੀ ਮੈਚ ।

ਲੰਡਨ- (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ) ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ (ਗ੍ਰੇਵਜੈਂਡ ਕੈਂਟ) ਦੀ ਪ੍ਰਬੰਧਕ ਕਮੇਟੀ ਵੱਲੋਂ ਇੰਗਲੈਂਡ ਕਬੱਡੀ ਕੱਪ ਲਈ ਹੋਏ ਖੇਡ ਮੇਲੇ ਦਾ ਆਯੋਜਨ ਖਾਲਸਾ ਐਵੇਨਿਊ ਵਿਖੇ ਨਵੇਂ ਗੁਰੂ ਘਰ ਦੀਆਂ ਗਰਾਊਂਡਾ ਵਿੱਚ ਕੀਤਾ ਗਿਆ। ਇੱਕ ਪਾਸੇ ਅਰਬਾਂ ਪੌਂਡਾਂ ਨਾਲ ਤਿਆਰ ਹੋ ਰਹੀ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਇਮਾਰਤ ਦ੍ਰਿਸ਼ ਨੂੰ ਮਨਮੋਹਕ ਬਣਾ ਰਹੀ ਸੀ ਤੇ ਦੂਸਰੇ ਪਾਸੇ ਨਾਲ ਲਗਦੇ ਖੇਡ ਮੈਦਾਨ ਵਿੱਚ ਮਾਂ ਖੇਡ ਕਬੱਡੀ ਦਾ ਆਨੰਦ ਮਾਨਣ ਆਏ ਦਰਸ਼ਕਾਂ ਦਾ ਹੜ੍ਹ...।
ਇੰਗਲੈਂਡ ਕਬੱਡੀ ਕੱਪ ਲਈ ਹੋਏ ਪਹਿਲੇ ''ਹੇਜ਼ ਟੂਰਨਾਮੈਂਟ'' ਦਾ ਅੱਖੀਂ ਡਿੱਠਾ ਹਾਲ ।
ਸੱਚੋ- ਸੱਚ
ਲੰਡਨ ( ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ ) ਇੰਗਲੈਂਡ ਕਬੱਡੀ ਫੈਡਰੇਸ਼ਨ (ਯੂ.ਕੇ.) ਰਜ਼ਿ ਵੱਲੋਂ ਸਾਲ 2010 ਦੇ ਇੰਗਲੈਂਡ ਵਿੱਚ ਹੋਣ ਵਾਲੇ ਕਬੱਡੀ ਖੇਡ ਮੇਲਿਆਂ ਦੀ ਲੜੀ ਤਹਿਤ ਪਹਿਲੇ ਟੂਰਨਾਮੈਂਟ ਦਾ ਆਗਾਜ਼ ਹੇਜ਼ ਕਬੱਡੀ ਕਲੱਬ ਦੀ ਦੇਖ ਰੇਖ ਹੇਠ ਹੇਜ਼ ਨੇੜੇ ਕਸਬੇ ਕਰੈਨਫੋਰਡ ਤੋਂ ਕੀਤਾ ।
Subscribe to:
Posts (Atom)