ਅਗਲੇ ਹਫ਼ਤੇ ਤੋਂ ਜੱਗੀ ਕੁੱਸਾ ਜੀ ਦਾ ਨਵਾਂ ਕਾਲਮ "ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ" ਸ਼ੁਰੂ
ਸਾਡੇ ਪਾਠਕਾਂ ਨੂੰ ਇਹ ਪੜ੍ਹ ਕੇ ਬੜੀ ਖ਼ੁਸ਼ੀ ਹੋਵੇਗੀ ਕਿ ਅਗਲੇ ਹਫ਼ਤੇ ਬਾਈ ਸ਼ਿਵਚਰਨ ਜੱਗੀ ਕੁੱਸਾ ਜੀ ਦੀ ਕਲਮ ਤੋਂ ਅਸੀਂ ਇਕ ਨਵਾਂ ਕਾਲਮ "ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ" ਸ਼ੁਰੂ ਕਰਨ ਜਾ ਰਹੇ ਹਾਂ! ਇਸ ਵਿਚ ਕੁੱਸਾ ਜੀ ਦੀਆਂ ਨਵੀਆਂ, ਪੁਰਾਣੀਆਂ ਅਤੇ ਕੁਝ ਬਹੁਤ ਪੁਰਾਣੀਆਂ ਯਾਦਾਂ ਜੁੜੀਆਂ ਹੋਣਗੀਆਂ।