ਯੂਰਪ ਸਮੇਤ ਕਨੇਡਾ ਅਮਰੀਕਾ ਵਿਚ ਤੇ ਹੋਰ ਦੇਸ਼ਾਂ ਵਿਚ ਸਪਲਾਈ ਸੁਰੂ
ਦੇਸ਼ਾਂ ਵਿਦੇਸ਼ਾਂ ਵਿਚ ਵਸਦੀਆਂ ਭਾਰਤੀ ਪਾਕਿਸਤਾਨੀ ਅਤੇ ਹੋਰ ਏਸੀਆਈ ਭੈਣਾਂ ਨੂੰ ਇਹ ਖਬਰ ਪੜਕੇ ਬਹੁਤ ਖੁਸੀ ਹੋਵੇਗੀ ਕਿ ਦੁਨੀਆਂ ਭਰ ਵਿਚ ਪਹਿਲੀ ਵਾਰੀ 100% ਪ੍ਰਤੀਸਤ ਚਿਹਰੇ ਦੀਆਂ ਛਾਈਆਂ ਖਤਮ ਕਰਨ ਵਾਲੀ ਕਰੀਮ ਤਿਆਰ ਕੀਤੀ ਗਈ ਹੈ ਕਿਉ ਕਿ ਮੋਸਮ ਦੀ ਤਬਦੀਲੀ ਕਾਰਨ ਏਸੀਆਈ ਦੇਸ਼ਾ ਦੀਆਂ ਬੀਬੀਆਂ ਭੈਣਾਂ ਅਤੇ ਵੀਰਾਂ ਦੇ ਚਿਹਰੇ ਤੇ ਛਾਈਆਂ ਪੈ ਜਾਂਦੀਆਂ ਹਨ ਜਿਸ ਕਰਕੇ ਚਿਹਰੇ ਦੀ ਸੁੰਦਰਤਾ ਨਹੀ ਰਹਿੰਦੀ ਜਿਸ ਕਾਰਨ ਕਈ ਬੀਬੀਆਂ ਭੈਣਾਂ ਉਦਾਸ ਰਹਿੰਦੀਆਂ ਹਨ। ਹਰ ਔਰਤ ਦੀ ਖਾਹਿਸ਼ ਹੁੰਦੀ ਹੈ ਕਿ ਉਹ ਸੁੰਦਰ ਅਤੇ ਸੋਹਣੀ ਲਗੇ ਜਿਸ ਲਈ ਉਹ ਸੁੰਦਰਤਾ ਬਣਾਉਣ ਲਈ ਕਈ ਤਰੀਕੇ ਦੀਆਂ ਕਰੀਮਾਂ ਵਰਤਦੀਆਂ ਹਨ ਪਰ ਜਿੰਨਾਂ ਦੇ ਚਿਹਰੇ ਤੇ ਛਾਈਆਂ ਦੇ ਨਿਸ਼ਾਨ ਹੁੰਦੇ ਹਨ ਉਹ ਵੀ ਛਾਈਆਂ ਨੂੰ ਛਪਾਉਣ ਲਈ ਕਈ ਤਰੀਕੇ ਦੇ ਪੈਕਪ ਕਰਦੀਆਂ ਹਨ ਤਾਂ ਜੋ ਛਾਈਆਂ ਦਿਖਾਈ ਨਾ ਦੇਣ ਪਰ ਫਿਰ ਵੀ ਛਾਈਆਂ ਦਿਖਾਈ ਦਿੰਦੀਆਂ ਹਨ। ਇਸ ਗੱਲ ਵਿਚ ਕੋਈ ਸੱਕ ਨਹੀ ਕਿ ਜਿੰਨਾਂ ਭੈਣਾਂ ਦੇ ਚਿਹਰੇ ਤੇ ਬਹੁਤ ਛਾਈਆਂ ਹਨ ਉਹਨਾਂ ਨੇ ਕਿੰਨੀ ਵਾਰੀ ਪੈਸਾ ਖਰਚ ਕਰਕੇ ਵੱਖ ਵੱਖ ਤਰੀਕੇ ਦੀਆਂ ਮਹਿੰਗੀਆਂ ਕਰੀਮਾਂ ਤੇ ਦਵਾਈਆਂ ਵਰਤਕੇ ਦੇਖੀਆਂ ਹਨ ਪਰ ਕੋਈ ਫਰਕ ਨਹੀ ਪਿਆ ਸਵਾਏ ਨਿਰਾਸ਼ਾ ਦੇ ਕੁੱਝ ਪਲੇ ਨਹੀ ਪਿਆ ਅਤੇ ਪੈਸੇ ਵੀ ਖਰਾਬ ਕੀਤੇ ਹਨ। ਜਿਸ ਨੂੰ ਦੇਖਦਿਆਂ ਅਸੀਂ ਇਹੋ ਜਿਹੀਆਂ ਕਰੀਮਾਂ ਤਿਆਰ ਕੀਤੀਆਂ ਹਨ ਜਿਸ ਨਾਲ ਛਾਈਆਂ ਤੇ ਚਿਹਰੇ ਤੇ ਪਏ ਦਾਗ ਖਤਮ ਹੁੰਦੇ ਹਨ,ਚਿਹਰਾ ਗੋਰਾ ਤੇ ਸੁੰਦਰ ਕਰਦੀ ਹੈ,ਚਿਹਰੇ ਤੇ ਪਈਆਂ ਝੂੜੜੀਆਂ ਖਤਮ ਕਰਦੀ ਹੈ,ਚਿਹਰੇ ਦੇ ਮਾਸ ਅੰਦਰ ਖਤਮ ਹੋਏ ਸੈਲ ਫਿਰ ਤਾਜਾ ਕਰਦੀ ਹੈ ਜਿਸ ਦੇ ਲਾਉਣ ਨਾਲ ਇਕ ਹਫਤੇ ਬਾਦ ਤੁਸੀ ਆਪ ਹੀ ਕਹੋਗੇ ਕਿ ਐਮ ਕੇ ਕਰੀਮ ਨੇ ਮੇਰੀ ਖੁਵਾਇਸ਼ ਪੂਰੀ ਕਰ ਦਿਤੀ ਹੈ। ਇਹ ਕਰੀਮ ਬਹੁਤ ਹੀ ਤਜਰਬੇ ਅਤੇ ਮੇਹਨਤ ਨਾਲ ਤਿਆਰ ਕੀਤੀ ਹੈ ਹੈ ਜਿਸ ਨਾਲ ਸਾਡੀ ਕਈ ਸਾਲਾਂ ਤੋਂ ਰਹਿੰਦੀ ਖੁਵਾਇਸ਼ ਪੂਰੀ ਹੋਈ ਹੈ। ਅਸੀਂ ਅਪਣੀਆਂ ਭੈਣਾਂ ਨੂੰ ਦਸ ਦੇਣਾ ਚਾਹੁੰਦੇ ਹਾ ਕਿ ਇਸ ਕਰੀਮ ਦੀ ਕੀਮਤ ਬਹੁਤ ਘਟ ਹੈ ਅਤੇ ਬਹੁਤ ਜਲਦੀ ਚੇਹਰੇ ਤੇ ਪਈਆਂ ਛਾਈਆਂ ਖਤਮ ਹੋ ਜਾਂਦੀਆਂ ਹਨ। ਇਹ ਕਰੀਮ ਯੂਰਪ ਸਮੇਤ ਕਨੇਡਾ,ਅਮਰੀਕਾ,ਨਿਊਜੀਲੈਂਡ, ਅਸਟ੍ਰੈਲੀਆ ਅਤੇ ਹੋਰ ਦੇਸਾਂ ਵਿਚ ਭੇਜਨ ਦਾ ਖਾਸ ਪ੍ਰਬੰਧ ਹੈ ਇਸ ਕਰੀਮ ਬਾਰੇ ਜਾਣਕਾਰੀ ਲੈਣ ਲਈ 0049 15141349060ਜਾ mkcream@yahoo.com ਤੇ ਸੰਪਰਕ ਕਰ ਸਕਦੇ ਹੋ।