ਈਪਰ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ 'ਤੋ ਦੋ ਉੱਘੇ ਸਿੱਖ ਕਥਾਵਾਚਕ ਭਾਈ ਰਾਮ ਸਿੰਘ ਜੀ ਲੁਧਿਆਣੇ ਵਾਲੇ ਅਤੇ ਬਾਬਾ ਕਰਤਾਰ ਸਿੰਘ ਬੰਬੇਂ ਵਾਲੇ ਇਹਨੀ ਦਿਨੀ ਗੁਰਮਿਤ ਪ੍ਰਚਾਰ ਹਿੱਤ ਬੈਲਜੀਅਮ ਪਹੁੰਚੇ ਹੋਏ ਹਨ ।
ਇਹ ਦੋਨੋਂ ਮਹਾਪੁਰਸ਼ ਐਤਵਾਰ ਦੇ ਹਫਤਾਵਰੀ ਦੀਵਾਨ ਸਮੇਤ ਅਗਲੇ ਕੁਝ ਦਿਨ ਵੀ ਗੁਰਦੁਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਬਰੱਸ਼ਲਜ ਵਿਖੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ ।