ਗਰਸ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਦਾ ਪਤਾ ਲੱਗਾ ਤਾਂ 'ਤੇ ਯੂਰਪ ਭਰ ਦੇ ਕਾਂਗਰਸੀ ਆਗੂਆਂ 'ਚ ਖੁਸ਼ੀ ਦੀ ਲਹਿਰ ਫੈਲ ਗਈ ।ਇਸ ਨਿਯੁਕਤੀ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆ ਸ: ਸੁਰਿੰਦਰ ਸਿੰਘ ਰਾਣਾ ( ਹੌਲੈਂਡ ) ਨੇ ਸ: ਅਮਰਿੰਦਰ ਸਿੰਘ ਦੀ ਹੁਣ ਤੱਕ ਦੀ ਧੜੱਲੇਦਾਰ ਕਾਰੁਜਗਾਰੀ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ: ਕੈਪਟਨ ਹੀ ਪ੍ਰਧਾਨਗੀ ਲਈ ਯੋਗ ਦਾਅਵੇਦਾਰ ਸਨ ਜੋ ਪੰਜਾਬ ਦੀ ਤਰੱਕੀ ਲਈ ਵਰਦਾਨ ਸਾਬਤ ਹੋਣਗੇ ।
ਇਹਨਾਂ ਆਗੂਆਂ ਨੇ ਜਾਰੀ ਬਿਆਨ 'ਚ ਕਿਹਾ ਕਿ ਸ: ਕੈਪਟਨ ਹੀ ਇੱਕੋ ਇੱਕ ਅਜਿਹੇ ਆਗੂ ਹਨ ਜਿਨ੍ਹਾਂ ਅਪਣੇ ਕਾਰਜਕਾਲ ਦੌਰਾਂਨ ਪਾਣੀਆਂ ਬਾਰੇ ਪੰਜਾਬ ਦੇ ਦਾਅਵੇ ਨੂੰ ਵਿਧਾਨ ਸਭਾ 'ਚ ਮਤਾ ਪਾਸ ਕਰਵਾ ਕੇ ਹਕੀਕਤ 'ਚ ਸੱਚਾ ਪੰਜਾਬੀ ਹੋਣ ਦਾ ਸਬੂਤ ਦਿੱਤਾ । ਇਹਨਾਂ ਕਾਂਗਰਸੀ ਆਗੂਆਂ ਨੇ ਡਾ: ਮਨਮੋਹਨ ਸਿੰਘ ਅਤੇ ਸ੍ਰੀਮਤੀ ਸੋਨੀਆ ਗਾਂਧੀ ਸਮੇਤ ਸਮੂਹ ਲੀਡਰਸਿੱਪ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਮਹਾਰਾਜਾ ਜੀ ਨੂੰ ਦੇਸ ਦੀ ਸਭ ਤੋ ਪੁਰਾਣੀ ਅਤੇ ਵੱਡੀ ਪਾਰਟੀ ਦੀ ਪੰਜਾਬ 'ਚ ਦੂਜੀ ਵਾਰੀ ਵਾਗ ਡੋਰ ਸੰਭਾਲੀ ਹੈ ।
ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਨ 'ਤੇ ਵਧਾਈ ਦੇਣ ਵਾਲੇ ਯੂਰਪ ਦੇ ਉੱਘੇ ਕਾਂਗਰਸੀਆਂ 'ਚ ਬੈਲਜੀਅਮ 'ਤੋ ਸ: ਤਰਸੇਮ ਸਿੰਘ ਸ਼ੇਰਗਿੱਲ, ਅਵਤਾਰ ਸਿੰਘ ਛੋਕਰ ਅਤੇ ਸੱਜਣ ਸਿੰਘ ਵਿਰਦੀ, ਗੁਰਚਰਨ ਭਗਤਨਾ, ਰਾਕੇਸ ਕੁਮਾਰ, ਲਖਵਿੰਦਰ ਸਿੰਘ, ਤਾਰਾ ਸਿੰਘ, ਹੌਲੈਂਡ 'ਤੋ ਸੁਰਿੰਦਰ ਸਿੰਘ ਰਾਣਾਂ, ਬਲਜੀਤ ਸਿੰਘ ,ਗੁਰਮੁੱਖ ਸਿੰਘ, ਕਰਤਾਰ ਸਿੰਘ , ਪ੍ਰਿਤਪਾਲ ਸਿੰਘ, ਫਰਾਂਸ 'ਤੋ ਹਰਜਿੰਦਰ ਸਿੰਘ ਸਹੋਤਾ, ਬਲਦੇਵ ਸਿੰਘ, ਰਾਜੂ, ਸਪੇਨ 'ਤੋ ਗੁਰਵਿੰਦਰ ਸਿੰਘ ਪੁਰੇਵਾਲ, ਸੁਖਵਿੰਦਰ ਸਿੰਘ ਪੁਰੇਵਾਲ, ਲਖਵੀਰ ਸਿੰਘ, ਸਵੀਡਨ 'ਤੋ ਐਸ ਕੇ ਰਾਣਾਂ, ਨਾਰਵੇ 'ਤੋ ਸੁਰਜੀਤ ਸਿੰਘ , ਸ਼ਮਿੰਦਰ ਸਿੰਘ ਚਾਨੀਆ, ਜਸਪਾਲ ਸਿੰਘ ਵਿਰਕ, ਹੰਗਰੀ 'ਤੋ ਭਗਵੰਤ ਸਿੰਘ ਵਿਕਟਰ, ਮੋਹਣ ਲਾਲ, ਜਰਮਨ 'ਤੋ ਸੁਖਵੀਰ ਸਿੰਘ ਸੰਧੂਂ ਸੱਤਾ, ਰੇਸ਼ਮ ਭਰੋਲੀ, ਬਲਵਿੰਦਰ ਸਿੰਘ, ਬੀਰ ਸਿੰਘ, ਬਲਵਿੰਦਰ ਸਿੰਘ ਔਲਖ, ਰਣਜੀਤ ਸਿੰਘ , ਪੁਰਤਗਾਲ 'ਤੋ ਕਮਲਜੀਤ ਸਿੰਘ, ਨਰਿੰਦਰ ਸਿੰਘ, ਇਟਲੀ 'ਤੋ ਸ: ਕਮਲਜੀਤ ਢਿੱਲ੍ਹੋ, ਮੁਖਤਿਆਰ ਸਿੰਘ, ਸ: ਰੰਧਾਵਾਂ, ਇੰਗਲੈਡ 'ਤੋ ਮਹਿੰਦਰ ਸਿੰਘ ਮੰਡੇਂਰ, ਐਮ ਪੀ ਵਰਿੰਦਰ ਸਰਮਾਂ, ਸ: ਕਰਨੈਲ ਸਿੰਘ ਚੀਮਾਂ, ਬਲਬੀਰ ਸਿੰਘ ਮੰਡੇਰ, ਸੁਖਦੇਵ ਸਿੰਘ , ਡੈਨਮਾਰਕ 'ਤੋ ਮਿ: ਸਰੀਨ, ਸੁਰਜੀਤ ਸਿੰਘ ,ਦਵਿੰਦਰ ਸਿੰਘ ਨਿੱਝਰ, ਫਿਨਲੈਂਡ 'ਤੋ ਰਣਜੀਤ ਸਿੰਘ ,ਗੁਲਜਾਰ ਸਿੰਘ ਚੰਦੀ, ਅਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਥਾਈਲੈਂਡ 'ਤੋ ਸੁਰਿੰਦਰ ਸਿੰਘ ਮਨਚੰਦਾ ਅਤੇ ਸਮੂਹ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ।