ਜੂਨ 84 ਦੇ ਸ਼ਹੀਦਾਂ ਨਮਿੱਤ ਬਰੱਸਲਜ਼ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰਨਾਂ 38 ਗੁਰਧਾਮਾਂ 'ਤੇ ਵਰਤਾਏ ਗਏ ਅਣਮਨੁੱਖੀ ਕਹਿਰ ਦਾ ਸ਼ਿਕਾਰ ਹੋਏ ਸਮੂਹ ਸਿੱਖਾਂ ਨੂੰ ਯਾਦ ਕਰਨ ਹਿੱਤ 32ਵਾਂ ਘੱਲੂਘਾਰਾ ਦਿਵਸ ਬਰੱਸਲਜ਼ ਦੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਕਰਵਾਇਆ ਗਿਆ। ਇਸ ਸਮੇਂ ਵਿਸ਼ੇਸ਼ 'ਤੌਰ 'ਤੇ ਪਹੁੰਚੇ ਭਾਈ ਕੁਲਵਿੰਦਰ ਸਿੰਘ ਕਥਾਵਾਚਕ ਨੇ ਕਥਾ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸ੍ਰੀ ਅਖੰਡ
ਗੈਂਟ ਸਪੋਰਟਸ਼ ਕਲੱਬ ਬੈਲਜ਼ੀਅਮ ਦੀ ਸਥਾਪਨਾਂ
ਨਸ਼ੇ ਛੱਡੋ ਕੋਹੜ ਵੱਢੋ ਦੇ ਸਿਧਾਂਤ ਹੇਠ ਕਰਵਾਏ ਜਾਣਗੇਂ ਟੂਰਨਾਮੈਂਟ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਖੇਡ ਮੇਲਿਆਂ ਦਾ ਸ਼ੀਜਨ ਸੁਰੂ ਹੋਣ ਦੇ ਨਾਲ ਹੀ ਖੇਡ ਪ੍ਰਮੋਟਰਾਂ ਵਿੱਚ ਵੀ ਪ੍ਰਬੰਧਾਂ ਨੂੰ ਲੈ ਕੇ ਹਲਚਲ ਸੁਰੂ ਹੋ ਜਾਂਦੀ ਹੈ। ਬੈਲਜ਼ੀਅਮ ਵਿੱਚ ਇੱਕ ਨਵੇਂ ਖੇਡ ਕਲੱਬ ਦੀ ਸਥਾਪਨਾਂ ਹੋਈ ਹੈ ਜਿਸਦਾ ਨਾਂਮ ''ਗੈਂਟ ਸਪੋਰਟਸ਼ ਕਲੱਬ ਬੈਲਜ਼ੀਅਮ'' ਰੱਖਿਆ ਗਿਆ ਹੈ। ਇਸ ਨਵੇਂ ਕਲੱਬ ਵੱਲੋਂ ਯੂਰਪ ਦੇ ਸਥਾਨਕ ਵਸਿੰਦੇਂ ਖਿਡਾਰੀਆਂ ਨੂੰ ਖੇਡਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਇਥੇ ਵਸਦੇ ਨੌਜਵਾਨ ਵੀ ਅਪਣੀ ਕਲਾ ਦੇ ਜੌਹਰ ਦਿਖਾ ਸਕਣ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਗਰਮ ਆਗੂਆਂ ਕੇਵਲ ਸਿੰਘ ਬਾਜਵਾ ਉਰਫ ਕੇਬੀ ਅਤੇ ਬਖਸੀਸ਼ ਸਿੰਘ ਜੇਜੀ ਨੇ ਦੱਸਿਆ ਕਿ ਟੀਮ ਬਣ ਚੁੱਕੀ ਹੈ ਅਤੇ ਜਲਦੀ ਹੀ ਇਸਦਾ ਰਸਮੀ ਐਲਾਂਨ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਕਲੱਬ ਦੇ ਸਾਰੇ ਮੋਢੀ ਆਗੂ ਮੈਂਬਰ ਹੀ ਹੋਣਗੇ ਤੇ ਪ੍ਰਧਾਨ ਕੋਈ ਨਹੀ ਹੋਵੇਗਾ ਤਾਂ ਜੋ ਸਾਰੇ ਮੈਂਬਰਾਂ ਨੂੰ ਬਣਦਾ ਸਤਿਕਾਰ ਦਿੱਤਾ ਜਾ ਸਕੇ। ਕਲੱਬ ਦੀ ਕਮੇਟੀ ਦਾ ਐਲਾਂਨ ਵੀ ਅਗਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਕੇਬੀ ਨੇ ਕਿਹਾ ਕਿ ਜਲਦੀ ਟੂਰਨਾਮੈਂਟ ਦੀ ਤਰੀਕ ਅਤੇ ਜਾਣਕਾਰੀ ਵੀ ਇਸ਼ਤਿਹਾਰ ਰਾਂਹੀ ਦੱਸੀ ਜਾਵੇਗੀ। ਖੇਡ ਮੇਲਾ ਗੈਂਟ ਜਾਂ ਐਂਟਵਰਪਨ ਸ਼ਹਿਰ ਵਿੱਚ ਕਰਵਾਇਆ ਜਾਵੇਗਾ ਤਾਂ ਜੋ ਇਹਨਾਂ ਸ਼ਹਿਰਾਂ ਵਿੱਚ ਵਸਦੇ ਪੰਜਾਬੀ ਵੀ ਖੇਡ ਮੇਲੇ ਦਾ ਅਨੰਦ ਮਾਣ ਸਕਣ।
ਸਿੱਖ ਸੰਗਤਾਂ ਨੂੰ ਪਿੰਡ ਮੋਹੀ ਨਾਂ ਵੜਨ ਦੇਣ ਤੇ ਪੰਜਾਬ ਸਰਕਾਰ ਦੀ ਕਰੜੀ ਨਿੰਦਾਂ
ਮੋਹੀ 'ਤੋਂ ਸ੍ਰੀ ਅਮ੍ਰਿਤਸਰ ਸਾਹਿਬ ਤੱਕ ਕੀਤਾ ਜਾਣਾ ਸੀ ਰੋਸ ਮਾਰਚ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ, ਬਰਗਾੜੀ ਕਾਂਡ ਦੇ ਦੋਸ਼ੀਆਂ ਦੀ ਅਜੇ ਤੱਕ ਗ੍ਰਿਫਤਾਰੀ ਨਾਂ ਕਰਨ ਦੇ ਰੋਸ ਵੱਜੋਂ ਕੱਲ ਇਤਿਹਾਸਿਕ ਗੁਰਦਵਾਰਾ ਛੱਲਾ ਸਾਹਿਬ ਪਿੰਡ ਮੋਹੀ 'ਤੋਂ ਸ੍ਰੀ ਅਮ੍ਰਿਤਸਰ ਸਾਹਿਬ ਤੱਕ ਕੱਢੇ ਜਾਣ ਵਾਲੇ ਰੋਸ ਮਾਰਚ ਨੂੰ ਅਖੌਤੀ ਫਖ਼ਰ-ਏ-ਕੌਂਮ ਦੀ ਪੰਥਕ ਸਰਕਾਰ ਨੇ ਜੋਰ

ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਵੱਲੋਂ ਖੇਡ ਮੇਲਾ 31 ਜੁਲਾਈ ਨੂੰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਧਰਤੀ 'ਤੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦਾ ਸ਼ੀਜਨ ਸੁਰੂ ਹੋ ਰਿਹਾ ਹੈ ਅਤੇ ਸਾਰੇ ਕਲੱਬਾਂ ਵੱਲੋਂ ਤਿਆਰੀਆਂ ਜੋਰਾਂ 'ਤੇ ਹਨ।
ਬੈਲਜ਼ੀਅਮ ਦੀਆਂ ਦੋ ਖੇਡ ਕਲੱਬਾਂ ਨੇ ਕਬੱਡੀ ਨੂੰ ਹੋਰ ਬਿਹਤਰ ਬਣਾਉਣ ਅਤੇ ਖੇਡ ਪ੍ਰੇਮੀ ਦਰਸ਼ਕਾਂ ਲਈ ਵਧੀਆਂ ਸਹੂਲਤਾਂ ਨਾਲ ਲੈਸ ਖੇਡ ਮੇਲਾ ਪੇਸ਼ ਕਰਨ ਹਿੱਤ ਦੋ ਕਲੱਬਾਂ ਵਿੱਚ ਮੁਕੰਮਲ ਏਕਤਾ ਕਰਦਿਆਂ ਐਨ ਆਰ ਆਈ ਸਪੋਰਟਸ਼ ਕਲੱਬ ਅਤੇ ਚੜ੍ਹਦੀ ਕਲਾ ਸਪੋਰਟਸ਼ ਕਲੱਬ ਦਾ ਰਲੇਵਾਂ ਕਰਦਿਆਂ ਅਗਲੇ ਟੂਰਨਾਂਮੈਂਟ ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਦੇ ਬੈਨਰ ਹੇਠ ਕਰਵਾਉਣ ਦਾ ਫੈਸਲਾ ਕੀਤਾ ਹੈ। ਕਲੱਬ ਦੇ ਪ੍ਰਧਾਨ ਹਰਮੀਤ ਸਿੰਘ ਸੰਧੂ ਹੋਰਾਂ ਵੱਲੋਂ ਜਾਰੀ ਬਿਆਨ ਵਿੱਚ ਉਹਨਾਂ ਦੱਸਿਆ ਕਿ 31 ਮਈ ਨੁੰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਸਿੰਤਰੂਧਨ ਵਿਖੇ ਇੱਕ ਵਿਸਾਲ ਪਰਿਵਾਰਕ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਨਵੇਂ ਬੈਨਰ ਹੇਠ ਹੀ ਕਬੱਡੀ ਟੀਮ ਵੀ ਬਣਾਈ ਜਾਵੇਗੀ ਜੋ ਯੂਰਪ ਭਰ ਵਿੱਚ ਹੋਣ ਵਾਲੇ ਖੇਡ ਮੇਲਿਆਂ ਵਿੱਚ ਜੌਹਰ ਦਿਖਾਵੇਗੀ।

ਅਮ੍ਰਿਤ ਕਾਹਲੋਂ ਬਣਿਆ ਜਰਮਨ ਕਰਾਟੇ ਹੈਵੀਵੇਟ ਚੈਂਪੀਅਨ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 11 ਅਤੇ 12 ਜੂਨ ਨੂੰ ਜਰਮਨੀ ਦੇ ਸ਼ਹਿਰ ਏਅਰਫੁਰਥ ਵਿਖੇ ਕਰਾਟਿਆਂ ਦੀ ਜਰਮਨ ਚੈਂਪੀਅਨਸਿੱਪ ਕਰਵਾਈ ਗਈ। ਇਸ ਚੈਂਪੀਅਨਸਿੱਪ ਵਿੱਚ 16 ਸੂਬਿਆਂ ਦੇ ਕਰਾਟੇ ਖਿਡਾਰੀਆਂ ਨੇ ਭਾਗ ਲਿਆ। ਪਿਛਲੇ ਮਹੀਨੇ ਅਪਣੇ ਸੂਬੇ ਨੌਰਥ ਰਾਈਨ ਵੈਸਟਫਾਲਨ ਦੀ ਸਟੇਟ ਚੈਂਪੀਅਨਸਿੱਪ ਜਿੱਤਣ ਬਾਅਦ ਅਮ੍ਰਿਤ ਕਾਹਲੋ ਨੇ ਇਹਨਾਂ ਮੁਕਾਬਲਿਆਂ ਵਿੱਚ ਅਪਣੇ ਸੂਬੇ ਦੀ ਨੁੰਮਾਇਦਗੀ ਕਰਦਿਆਂ ਖੁੱਲੇ ਭਾਰ ਵਰਗ ਵਿੱਚ ਹਿੱਸਾ ਲਿਆ। ਅਮ੍ਰਿਤ ਦਾ ਭਾਰ 98 ਕਿੱਲੋ ਅਤੇ ਉਸਦਾ ਕੱਦ 6 ਫੁੱਟ ਚਾਰ ਇੰਂਚ ਹੈ। ਇਹਨਾਂ ਮੁਕਾਬਲਿਆਂ ਨੂੰ ''ਸਾਨਾਂ ਨੇ ਭੇੜ'' ਕਹਿਣਾ ਵੀ ਕੋਈ ਅਤਿਕਥਨੀ ਨਹੀ ਹੋਵੇਗੀ ਕਿਉਕਿ ਇਹ ਜਰਮਨੀ ਭਰ ਵਿੱਚੋਂ ਚੁਣ ਕੇ ਆਏ ਚੋਟੀ ਦੇ ਖਿਡਾਰੀਆਂ ਵਿਚਕਾਰ ਹੁੰਦੇ ਹਨ। ਕਾਹਲੋਂ ਪਰਿਵਾਰ ਦੇ ਫਰਜੰਦ ਅਮ੍ਰਿਤ ਨੇ ਇੱਕ ਵਾਰ
ਕਮਲ ਨਾਥ ਦੀ ਨਿਯੁਕਤੀ ਹੋਵੇਗੀ ਕਾਂਗਰਸ ਦੇ ਕੱਫਣ ਵਿੱਚ ਆਖ਼ਰੀ ਕਿੱਲ: ਪੈਡਰੋ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਕਾਂਗਰਸ ਹਾਈ ਕਮਾਂਡ ਵੱਲੋਂ ਸਿੱਖ ਕਤਲੇਆਂਮ ਦੇ ਦੋਸ਼ੀ ਕਮਲ ਨਾਥ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾਏ ਜਾਣ ਤੇ ਜਿੱਥੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ Aੁੱਥੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੇ ਇਸ ਨਿਯੁਕਤੀ ਨੂੰ ਸਿੱਖਾਂ ਦੇ ਅੱਲੇ ਜਖ਼ਮਾਂ ਤੇ ਲੂਣ ਛਿੜਕਣ ਬਰਾਬਰ ਸਮਝਿਆ ਹੈ।
ਫਰਾਂਸ ਦੀ ਰਾਜਧਾਨੀ ਵਿੱਚ ਰਹਿ ਕੇ ਸਿੱਖ ਕੌਂਮ ਦੇ ਭਵਿੱਖ ਦੀ ਚਿੰਤਾਂ ਕਰਦੇ ਸਿੱਖ ਆਗੂ ਸ: ਕਰਮਜੀਤ ਸਿੰਘ ਪੈਡਰੋ ਨੇ ਕਿਹਾ ਹੈ ਕਿ ਨਵੰਬਰ 1984 ਵਿੱਚ ਸਿੱਖ ਨਸਲਕੁਸ਼ੀ ਲਈ ਜਿੰਮੇਬਾਰ ਕਮਲ ਨਾਥ ਨੂੰ ਪੰਜਾਬ ਕਾਂਗਰਸ ਦੇ ਮਾਮਲਿਆਂ ਦਾ ਇੰਚਾਰਜ਼ ਨਿਯੁਕਤ ਕਰਨਾਂ ਸਿੱਖ ਭਾਈਚਾਰੇ ਨੂੰ ਚਿੜਾਉਣ'ਤੋਂ ਵੱਧ ਕੁੱਝ ਵੀ ਨਹੀ ਹੈ।

ਬਰੱਸਲਜ਼ ਵਿਖੇ ਘੱਲੂਘਾਰਾ ਦਿਵਸ 19 ਜੂਨ ਨੂੰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਨੂੰ ਭਾਰਤ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰਨਾਂ ਗੁਰਧਾਮਾਂ 'ਤੇ ਵਰਤਾਏ ਗਏ ਅਣਮਨੁੱਖੀ ਕਹਿਰ ਦਾ ਸ਼ਿਕਾਰ ਹੋਏ ਸਮੂਹ ਸਿੱਖਾਂ ਨੂੰ ਯਾਦ ਕਰਨ ਹਿੱਤ 32ਵਾਂ ਘੱਲੂਘਾਰਾ ਦਿਵਸ ਬਰੱਸਲਜ਼ ਦੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਕਰਵਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ ਸੁਕਰਵਾਰ 17 ਜੂਨ ਨੂੰ ਪ੍ਰਕਾਸ਼ ਹੋਣਗੇ ਤੇ ਭੋਗ 19 ਜੂਨ ਨੂੰ ਪਾਏ ਜਾਣਗੇ। ਭੋਗ ਉਪਰੰਤ ਦੇਸ-ਵਿਦੇਸ਼ 'ਤੋਂ ਆਏ ਪੰਥਕ ਆਗੂ ਸ਼ਹੀਦਾਂ ਨੁੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਹ ਮਹਾਨ ਸ਼ਹੀਦੀ ਸਮਾਗਮ ਦਲ ਖਾਲਸਾ, ਬੱਬਰ ਖਾਲਸਾ ( ਸ਼ਹੀਦ ਤਲਵਿੰਦਰ ਸਿੰਘ ) ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬੱਬਰ ਖਾਲਸਾ ਆਗੂ ਭਾਈ ਹਰਵਿੰਦਰ ਸਿੰਘ ਭਤੇੜੀ ਹੋਰਾਂ ਨੇ ਦੱਸਿਆ ਕਿ ਇਸ ਸਮਾਂਗਮ ਲਈ ਬਿਕਰਮਜੀਤ ਸਿੰਘ ਬਿੱਟੂ ਲੀਅਜ਼ ਅਤੇ ਬਖਤਾਵਰ ਸਿੰਘ ਬਾਜਵਾ ਹੋਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੈਲਜ਼ੀਅਮ ਭਰ ਦੀ ਸਿੱਖ ਸੰਗਤਾਂ ਨੂੰ ਹੁੰਮ ਹਮਾਂ ਕੇ ਪਹੁੰਚਣ ਦੀ ਬੇਨਤੀ ਹੈ ਜੀ ਤਾਂਕਿ ਪੰਥ ਅਤੇ ਗ੍ਰੰਥ ਦੀ ਰਾਖੀ ਲਈ ਆਪਾ ਵਾਰ ਗਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ।
ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਗੁਰੂਘਰ ਵਿਖੇ ਮਨਾਇਆ ਗਿਆ ਘੱਲੂਘਾਰਾ ਦਿਵਸ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਨੂੰ ਭਾਰਤ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰਨਾਂ ਗੁਰਧਾਮਾਂ 'ਤੇ ਵਰਤਾਏ ਗਏ ਅਣਮਨੁੱਖੀ ਕਹਿਰ ਦਾ ਸ਼ਿਕਾਰ ਹੋਏ ਸਮੂਹ ਸਿੱਖਾਂ ਨੂੰ ਯਾਦ ਕਰਨ ਹਿੱਤ 32ਵਾਂ ਘੱਲੂਘਾਰਾ ਦਿਵਸ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਮਨਾਇਆ ਗਿਆ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੰਜਾਬ 'ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਗੁਰਦਿਆਲ
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੰਜਾਬ 'ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਗੁਰਦਿਆਲ
ਪੱਗਾਂ ਵਾਲੇ ਸਿਰ........ਇੰਦਰਜੀਤ ਸਿੰਘ ਜੋਧਪੁਰੀ
ਮੈਂ ਸਵੇਰੇ ਪੱਗ ਬੰਨ੍ਹ ਕੇ ਈ ਹਟਿਆ ਸੀ । ਮੈਂ ਥੋੜ੍ਹਾ ਧਿਆਨ ਨਾਲ ਪੱਗ ਵੱਲ ਵੇਖਿਆ ਤਾਂ ਅੱਜ ਪੱਗ ਦੀ ਖੂਬਸੂਰਤੀ ਕੁਝ ਵੱਖਰੀ ਹੀ ਨਜ਼ਰ ਆ ਰਹੀ ਸੀ । ਇਕੱਲਾ-ਇਕੱਲਾ ਪੇਚ ਬੜੀ ਸੁਚੱਜਤਾ ਨਾਲ ਚਿਣਿਆਂ ਹੋਇਆ ਸੀ । ਮੈਂ ਸੋਚ ਰਿਹਾ ਸੀ ਕਿ ਆ ਛੇ ਕੁ ਮੀਟਰ ਕੱਪੜੇ ਨੇ ਮੇਰੇ ਸਿਰ ਦੀ ਸ਼ਾਨ ਕਿੰਨੀ ਵਧਾ ਦਿੱਤੀ ਆ , ਹੁਣ ਮੈਂ ਜਿਥੇ ਵੀ ਜਾਊਂ ਓਥੇ ਈ ਲੋਕ ਮੈਨੂੰ ਸਰਦਾਰ ਜੀ ਦਾ ਖਿਤਾਬ ਦੇ ਦੇਣਗੇ। ਇਸ ਤਰ੍ਹਾਂ ਸੋਚਦੇ ਨੂੰ ਯਾਦ ਆਈ ਉਨ੍ਹਾਂ ਸਿਰਾਂ ਦੀ ਜਿੰਨਾਂ ਨੇ ਇਸ ਕੱਪੜੇ ਨੂੰ ਤਾਜ ਬਣਾਉਣ ਦੇ ਲਈ ਆਪਣੇ ਸਿਰ
ਸ: ਤਰਸੇਮ ਸਿੰਘ ਸ਼ੇਰਗਿੱਲ ਨੂੰ ਸਦਮਾ, ਮਾਤਾ ਜੀ ਸਵਰਗਵਾਸ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦੋ ਦਹਾਕਿਆਂ 'ਤੋਂ ਬੈਲਜ਼ੀਅਮ ਰਹਿ ਕੇ ਬਰੱਸਲਜ਼ ਵਿੱਚ ਅਪਣਾ ਕਾਰੋਬਾਰ ਕਰ ਰਹੇ Aੁੱਘੇ ਕਾਰੋਬਾਰੀ ਸ: ਤਰਸੇਮ ਸਿੰਘ ਸ਼ੇਰਗਿੱਲ ਹੋਰਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਮਾਤਾ ਜੀ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਂਨੀ ਸੰਸਾਰ 'ਤੋਂ ਕੂਚ ਕਰ ਗਏ। ਮਾਤਾ ਦਰਸਨ ਕੌਰ ਜੀ ਜੋ ਤਕਰੀਬਨ 85 ਸਾਲ ਦੇ ਸਨ ਪਿਛਲੇ ਕੁੱਝ ਅਰਸੇ 'ਤੋਂ ਬਿਮਾਰ ਚੱਲੇ ਆ ਰਹੇ ਸਨ। ਮਾਤਾ ਜੀ ਦੇ ਤਿੰਨ ਪੁੱਤਰ ਸੁਰਜੀਤ ਸਿੰਘ, ਉਕਾਰ ਸਿੰਘ ਅਤੇ ਤਰਸੇਮ ਸਿੰਘ ਸ਼ੇਰਗਿੱਲ ਬੈਲਜ਼ੀਅਮ ਰਹਿੰਦੇਂ ਹਨ ਜਿਨ੍ਹਾਂ ਨੇ ਅਤੇ ਅੱਗੋਂ ਮਾਤਾ ਜੀ ਦੇ ਪੋਤਿਆਂ-ਨੂੰਹਾਂ ਨੇ ਮਾਤਾ ਜੀ ਦੀ ਆਖਰੀ ਸਮੇਂ ਸੇਵਾ-ਸੰਭਾਲ ਦੀ ਕੋਈ ਕਸਰ ਬਾਕੀ ਨਹੀ ਛੱਡੀ ਪਰ ਗੁਰਬਾਣੀ ਦੇ ਮਹਾਂਵਾਕ "ਘੱਲੈ ਆਵੇ ਨਾਨਕਾ ਸੱਦੈ ਉਠਿ ਜਾਇ" ਅਨੁਸਾਰ ਉਹ ਐਤਵਾਰ ਨੂੰ ਉੱਤਰਾਖੰਡ ਵਿਖੇ ਸਵਰਗਵਾਸ ਹੋ ਗਏ।
ਪੱਤਰਕਾਰ ਭਾਈਚਾਰੇ ਵੱਲੋਂ ਅਫਸੋਸ ਦਾ ਪ੍ਰਗਟਾਵਾ
ਸ਼ੇਰਗਿੱਲ ਭਰਾਵਾਂ ਦੇ ਮਾਤਾ ਦਰਸਨ ਕੌਰ ਜੀ ਦੇ ਸਦੀਵੀ ਵਿਛੋੜੇ ਤੇ ਪੰਜਾਬੀ ਪੱਤਰਕਾਰ ਭਾਈਚਾਰੇ ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਮਾਤਾ ਜੀ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਵਸਦੇ ਪਰਿਵਾਰ ਨੂੰ ਗੁਰੂ ਦਾ ਭਾਣਾ ਮੰਨਣ ਦਾ ਬਲ ਬਖਸ਼ਣ। ਅਫਸੋਸ ਕਰਨ ਵਾਲਿਆਂ ਵਿੱਚ ਸ: ਅਮਰਜੀਤ ਸਿੰਘ ਭੋਗਲ, ਸ: ਹਰਚਰਨ ਸਿੰਘ ਢਿੱਲ੍ਹੋਂ, ਬਲਵਿੰਦਰ ਸਿੰਘ ਖੱਖ, ਮਨਦੀਪ ਖੁਰਮੀ ਹਿੰਮਤਪੁਰਾ ਲੰਡਨ, ਪ੍ਰਗਟ ਸਿੰਘ ਜੋਧਪੁਰੀ, ਹਰਜੀਤ ਸਿੰਘ ਨੰਦੜਾ ਅਤੇ ਧਰਮਿੰਦਰ ਸਿੰਘ ਸਿੱਧੂ ਸਾਮਲ ਹਨ।

15 ਜੂਨ ਨੂੰ ਮੋਹੀ 'ਤੋਂ ਸ੍ਰੀ ਅਮ੍ਰਿਤਸਰ ਸਾਹਿਬ ਤੱਕ ਕੱਢੀ ਜਾਵੇਗੀ ਰੋਸ ਰੈਲੀ: ਜਥੇਦਾਰ ਭੂਰਾ
ਜੂਨ 1984 ਨੂੰ ਸਮਰਪਤਿ ਗੁਰਮਤਿ ਸਮਾਗਮ 13,14 ਅਤੇ 15 ਜੂਨ ਨੂੰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਟਰਨੈਸ਼ਨਲ ਸਿੱਖ ਕੌਸ਼ਲ ਬੈਲਜ਼ੀਅਮ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਭੂਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਵਰਤਾਏ ਗਏ ਅਣਚਿਤਵੇ ਕਹਿਰ ਦੇ ਜਖ਼ਮ ਨੂੰ ਤਾਜ਼ਾ ਰੱਖਣ ਅਤੇ ਉਸ ਸਮੇਂ

ਵਿਲਵੋਰਦੇ ਦੇ ਮੇਅਰ ਹੋਏ ਗੁਰਦਵਾਰਾ ਸਾਹਿਬ ਨਤਮਸਤਕ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਦੇ ਸ਼ਹਿਰ ਵਿਲਵੋਰਦੇ ਦੇ ਮੇਅਰ ਹੰਸ ਬੋਂਟੇ ਨੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਆ ਕੇ ਮੱਥਾ ਟੇਕਿਆ। ਮੇਅਰ ਬੋਂਟੇ ਨੇ ਗੁਰਦਵਾਰਾ ਸਾਹਿਬ ਵਿਖੇ ਨਵੇਂ ਬਣਾਏ ਗਏ ਨਵੇਂ ਰਸੋਈਘਰ ਦਾ ਵੀ ਜਾਇਜਾ ਲਿਆ। ਪਿਛਲੇ ਦਿਨੀ ਸਜਾਏ ਗਏ ਨਗਰ ਕੀਰਤਨ ਸਮੇਂ ਪ੍ਰਸਾਸ਼ਨ ਵੱਲੋਂ ਨਿਰਧਾਰਿਤ ਨਿਜਮਾਂ ਦੀ ਪਾਲਣਾ ਕਰਦਿਆਂ ਸੰਗਤਾਂ ਵੱਲੋਂ ਰੱਖੀ ਗਈ ਸਾਫ-ਸਫਾਈ ਦੀ ਵੀ ਉਹਨਾਂ ਨੇ ਭਾਰੀ ਸਲਾਘਾ ਕੀਤੀ। ਇਸ ਸਮੇਂ ਉਹਨਾਂ ਦਾ ਸਵਾਗਤ ਕਰਦਿਆਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਰੇਸ਼ਮ ਸਿੰਘ, ਚੇਅਰਮੈਂਨ ਜਰਨੈਲ ਸਿੰਘ, ਮੱਖਣ ਸਿੰਘ ਛੰਦੌੜੀ ਅਤੇ ਜਸਵੀਰ ਸਿੰਘ ਗੋਰਾ ਹੋਰਾਂ ਨੇ ਪ੍ਰਸ਼ਾਸ਼ਨ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਮੇਅਰ ਦਾ ਧੰਨਵਾਦ ਕੀਤਾ।
“ ਬਦਲਦੇ ਜੀਵਨ ਮੁੱਲਾਂ ਦਾ ਤਰਕ-ਯੁਕਤ ਬਿਰਤਾਂਤ ਹੈ ”.........“ਗੜ੍ਹੀ ਬਖ਼ਸ਼ਾ ਸਿੰਘ” (ਲੇਖਕ ਲਾਲ ਸਿੰਘ )
ਡਾ. ਰਜ਼ਨੀਸ਼ ਬਹਾਦਰ ਸਿੰਘ
ਤਬਦੀਲੀ ਸਮਾਜਿਕ ਜੀਵਨ ਦਾ ਮੂਲ ਵਰਤਾਰਾ ਹੈ । ਇਸ ਵਰਤਾਰੇ ਦੀਆਂ ਜੜ੍ਹਾਂ ਆਰਥਿਕ
ਸਬੰਧਾਂ ਵਿੱਚ ਮੌਜੂਦ ਹੁੰਦੀਆਂ ਹਨ ।ਇਹ ਤਬਦੀਲੀ ਜਦੋਂ ਸੱਭਿਆਚਰਕ ਹੁੰਗਾਰੇ ਵਿੱਚ
ਤਬਦੀਲ ਹੋ ਕੇ ਸਾਹਿਤਕ ਵਿਧਾਵਾਂ ਰਾਹੀ ਰੂਪਮਾਨ ਹੁੰਦੀ ਹੈ ਤਾਂ ਵਧੇਰੇ ਜਟਿਲ ਰੂਪ
ਵਿੱਚ ਪ੍ਰਗਟ ਹੁੰਦੀ ਹੈ ।ਸਾਹਿਤਕਾਰ ਇਸ ਵਰਤਾਰੇ ਨੂੰ ਕਲਾਮਤਮ ਸੂਖ਼ਮਤਾ ਰਾਹੀਂ ਪ੍ਰੇਸ਼
ਕਰਕਾ ਹੈ । ਕਲਾਤਮਕ ਸੂਖ਼ਮਤਾ ਤੇ ਪਕੜ ਰਚਨਾਤਮਕ ਟੈਕਸਟ ਰਾਹੀ ਲੇਖਕ ਦੀ ਪਕੜ ਦਾ

ਸੰਸਾਰ....(ਕਹਾਣੀ)....ਲਾਲ ਸਿੰਘ ਦਸੂਹਾ
“........ਅਜੇ ਤਾਂ ਇੱਕੋ ਹੀ ਸੰਸਾਰ ਨੇ ਪੈਰ ਪਾਇਆ ਅਪਣੇ ਛੰਭ ‘ਚ ! ਅਜੇ ਤਾਂ ਇਕੋ
ਹੀ ਧੀ ਗਈ ਆ, ਅਪਣੇ ਪਿੰਡ ਦੀ । ਅਜੇ ਤਾਂ ਹੋਰ ਬਹੁਤ ਕੁਝ ਹੋਣਾ ਵਾਪਰਨਾ ਇਹੋ ਜਿਹਾ ।
ਅਜੇ ਤਾਂ ਕਈਆਂ ਸੰਸਾਰਾਂ ਨੇ ਝਪੱਟਾਂ ਮਾਰਨੀਆਂ ਸਾਡੇ ‘ਤੇ । ਅਜੇ ਤਾਂ ਦੁਨੀਆਂ ਭਰ ਦੇ
ਹਾਬੜੇ ਹੱਥਾਂ ਨੇ ਖੋਹ-ਖਿੰਝ ਕਰਨੀ ਆ , ਸਾਡੇ ਕਮਾਦਾਂ ਦੀ , ਸਾਡੇ ਛੰਭਾਂ-ਖੇਤਾਂ ਦੀ
। ਅਜੇ ਤਾਂ ਪਿੰਡਾਂ ਦੇ ਪਿੰਡ ਹੱਥਲ ਹੋਣ ਆਂ , ਜੱਦੀ-ਪੁਸ਼ਤੀ ਵਾਹੀਕਾਰੀ ਤੋਂ ਵੀ ,
ਹੁਨਰਕਾਰੀ ਤੋਂ ਵੀ ...... (ਇਸੇ ਕਹਾਣੀ ਚੋਂ )

ਬਰੱਸਲਜ਼ ਵਿਖੇ ਨਗਰ ਕੀਰਤਨ ਸਜਾਇਆ ਗਿਆ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਖ਼ਾਲਸਾ ਸਿਰਜਣਾ ਦਿਹਾੜੇ ( ਵਿਸਾਖੀ ) ਨੂੰ ਸਮਰਪਤਿ ਨਗਰ ਕੀਰਤਨ ਐਤਵਾਰ 22 ਮਈ ਨੂੰ ਸਜਾਇਆ ਗਿਆ। ਨਗਰ ਕੀਰਤਨ ਮੌਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਗਤਕਾ ਅਕੈਡਮੀ ਇਟਲੀ ਦੀ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ। ਭਾਈ ਅਵਤਾਰ ਸਿੰਘ
ਅਮ੍ਰਿਤ ਅਤੇ ਅਮਨ ਕਾਹਲੋਂ ਨੇ ਕਰਾਟਿਆਂ ਵਿੱਚ ਫਿਰ ਗੱਡੇ ਝੰਡੇਂ
ਅਮ੍ਰਿਤ ਬਣਿਆ 11ਵੀਂ ਵਾਰ ਸਟੇਟ ਚੈਂਪੀਅਨ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨੀ ਰਹਿੰਦੇ ਕਾਹਲੋਂ ਪਰਿਵਾਰ ਦੇ ਤਿੰਨੋਂ ਬੱਚੇ ਕਰਾਟਿਆਂ ਦੇ ਚੋਟੀ ਦੇ ਖਿਡਾਰੀ ਹੋਣ ਕਾਰਨ ਖ਼ਬਰਾਂ ਦਾ ਸਿੰਗਾਂਰ ਬਣਦੇ ਰਹਿੰਦੇਂ ਹਨ। ਕੱਲ ਜਰਮਨੀ ਦੀ ਸਭ 'ਤੋਂ ਵੱਧ (16 ਮਿਲੀਅਨ) ਅਬਾਦੀ ਵਾਲੀ ਨੌਰਥ ਰਾਈਨ ਵੈਸਟਫਾਲਨ ਸਟੇਟ ਚੈਂਪੀਅਨਸਿੱਪ ਮੌਕੇ ਅਮ੍ਰਿਤ ਕਾਹਲੋਂ ਨੇ ਖੁੱਲ੍ਹੇ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਅਪਣੇ ਸੂਬੇ ਨੂੰ 11ਵੀਂ ਵਾਰ ਇਹ ਖਿਤਾਬ ਅਤੇ ਸੋਨ ਤਗਮਾਂ ਜਿੱਤ ਕੇ ਦਿੱਤਾ। ਇਸ ਚੈਂਪੀਅਨਸਿੱਪ ਸਮੇਂ ਅਮ੍ਰਿਤ ਨੇ ਪਹਿਲੀ ਫਾਈਟ 6-4, ਦੂਜੀ 5-2, ਤੀਜੀ 7-1

ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਬਰੱਸਲਜ਼ ਵੱਲੋਂ ਨਗਰ ਕੀਰਤਨ 22 ਮਈ ਨੂੰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀਆਂ ਸਮੂਹ ਸੰਗਤਾਂ ਵੱਲੋਂ ਖ਼ਾਲਸਾ ਸਿਰਜਣਾ ਦਿਹਾੜੇ ( ਵਿਸਾਖੀ ) ਨੂੰ ਸਮਰਪਤਿ ਨਗਰ ਕੀਰਤਨ ਐਤਵਾਰ 22 ਮਈ 2016 ਨੂੰ ਸਜਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਨੇ ਬੈਲਜ਼ੀਅਮ ਭਰ ਦੀਆਂ ਸਾਰੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਖੇਡ ਕਲੱਬਾਂ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਆਪੋ-ਅਪਣੇ ਸ਼ਹਿਰਾਂ ਵਿੱਚੋਂ ਵੱਧ 'ਤੋਂ ਵੱਧ ਸੰਗਤਾਂ ਨੂੰ ਲਿਆ ਕੇ ਨਗਰ ਕੀਰਤਨ ਦੀ ਰੌਣਕ ਵਧਾ ਕੇ ਗੁਰੂ ਮਾਹਾਰਾਜ ਦੀਆਂ ਖ਼ੁਸੀਆਂ ਪ੍ਰਾਪਤ ਕਰੋ ਜੀ। ਨਗਰ ਕੀਰਤਨ 12 ਵਜੇ ਸੁਰੂ ਹੋਵੇਗਾ ਅਤੇ ਸਾਂਮ 5 ਵਜੇ ਦੇ ਕਰੀਬ ਸਮਾਪਤੀ ਹੋਵੇਗੀ।
ਇਸ ਮੌਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਗਤਕਾ ਅਕੈਡਮੀ ਇਟਲੀ ਦੀ ਟੀਮ ਗੱਤਕੇ ਦੇ ਜੌਹਰ ਦਿਖਾਵੇਗੀ। ਭਾਈ ਅਵਤਾਰ ਸਿੰਘ ਜਰਮਨੀ ਦੇ ਕਵੀਸ਼ਰੀ ਜਥੇ ਸਮੇਤ ਰਾਗੀ-ਢਾਡੀ ਜਥੇ ਸਿੱਖ ਇਤਿਹਾਸ ਅਤੇ ਖ਼ਾਲਸਾ ਸਿਰਜਣਾ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਉਣਗੇ। ਸਥਾਨਕ ਮੇਅਰ ਅਤੇ ਪੁਲਿਸ ਕਮਿਸ਼ਨਰ ਸਿੱਖ ਸੰਗਤਾਂ ਨੂੰ ਖ਼ਾਲਸਾ ਸਿਰਜਣਾ ਦਿਵਸ ਦੀ ਵਧਾਈ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।

ਸੰਤਾਂ ਤੇ ਹਮਲੇ ਲਈ ਭਾਰਤੀ ਇਜੰਸੀਆਂ ਜਿੰਮੇਬਾਰ : ਯੂਰਪੀਨ ਸਿੱਖ ਆਗੂ
ਮਾਮਾਲਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਪਰ ਹੋਏ ਕਾਤਲਾਨਾਂ ਹਮਲੇ ਦਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) Aੁੱਘੇ ਪੰਥ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉੱਪਰ ਹੋਏ ਕਾਤਲਾਨਾਂ ਹਮਲੇ ਲਈ ਭਾਰਤੀ ਖੁਫੀਆ ਇਜੰੰਸੀਆਂ ਜਿੰਮੇਬਾਰ ਹਨ ਜੋ ਸਿੱਖੀ ਦੇ ਪ੍ਰਚਾਰ ਅਤੇ ਅਪਣੇ ਦਲਾਲਾਂ ਖਿਲਾਫ ਸੱਚ ਨੂੰ ਬਰਦਾਸਤ ਨਹੀ ਕਰ ਸਕਦੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਲਾਵਤਨ ਸਿੱਖ ਆਗੂ ਭਾਈ ਹਰਵਿੰਦਰ ਸਿੰਘ ਭਤੇੜੀ ਨੇ ਕਿਹਾ ਕਿ ਇਹ ਹਮਲਾ ਸਿਰਫ ਸੰਤ ਢੱਡਰੀਆਂ ਵਾਲਿਆਂ ਤੇ ਨਹੀ ਹੈ ਇਹ ਹਮਲਾ ਹਰ ਉਸ ਸਿੱਖ ਤੇ ਹੈ ਜੋ ਸੱਚ ਤੇ ਪਹਿਰਾ ਦਿੰਦਾਂ ਹੋਇਆ ਬ੍ਰਾਹਮਣਵਾਦੀ ਤਾਕਤਾਂ ਅੱਗੇ ਝੁਕਣ ਦੀ ਬਜਾਏ ਹਿੱਕ ਤਾਣ ਖੜਦਾ ਹੈ। ਯੂਰਪ ਭਰ ਦੇ ਸਿੱਖ

ਪੰਜਾਬ ਵਿੱਚ ਗਊ ਟੈਕਸ ਲਗਾਉਣਾ ਨਾਂ ਕਾਬਲੇ ਬਰਦਾਸ਼ਤ: ਭਾਈ ਭੂਰਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 13 ਮਈ ਨੂੰ ਪੰਜਾਬੀ ਦੀ ਇੱਕ ਅਖ਼ਬਾਰ ਦੇ ਪਹਿਲੇ ਪੰਨੇ ਤੇ ਛਪੀ ਇੱਕ ਖ਼ਬਰ ਅਨੁਸਾਰ ਪੰਜਾਬ ਸਰਕਾਰ ਹੁਣ ਪੰਜਾਬ ਵਾਸੀਆਂ 'ਤੋਂ ਗਊ ਟੈਕਸ ਵਸੂਲਿਆ ਕਰੇਗੀ ਕਿਉਕਿ ਪੰਜਾਬ ਦੇ ਮੌਜੂਦਾ ਸੂਬੇਦਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਨਾਲੋ ਗਊ ਮਾਤਾ ਦਾ ਜਿਆਦਾ ਹੇਜ ਹੈ। ਇਸ ਟੈਕਸ ਦੀ ਵਿਰੋਧਤਾ ਕਰਦੇ ਹੋਏ ਇੰਟਰਨੈਸ਼ਨਲ ਸਿੱਖ ਕੌਸ਼ਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਨਾਂ ਕਾਬਲੇ ਬਰਦਾਸ਼ਤ ਹੈ।
ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵੱਲੋਂ ਨਗਰ ਕੀਰਤਨ 22 ਮਈ ਨੂੰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ 22 ਮਈ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਖ਼ਾਲਸਾ ਸਾਜਣਾ ਦਿਵਸ ( ਵਿਸਾਖੀ ) ਨੂੰ ਸਮਰਪਤਿ ਇਹ ਨਗਰ ਕੀਰਤਨ ਤਕਰੀਬਨ 10 ਵਜੇ ਸੁਰੂ ਹੋਵੇਗਾ ਤੇ ਸਾਂਮ 4 ਵਜੇ ਦੇ ਕਰੀਬ ਸਮਾਪਤੀ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਬੰਧਕਾਂ
Subscribe to:
Posts (Atom)